Image by niceazurpassionpoesie via Flickr
Closed windows
two peeping
rays of light
two lips kissing
in the dark corners;
do they discern
the bright mornings...!
Two hearts
two pink petals
blossoming in the
lap of slush;
Do these realise
the cruelty of shores!!
---daman
09/12/2010
ਓਪਰੇ !!
ਬੰਦ ਤਾਕੀਆਂ 'ਚੋਂ ਪਲ੍ਮਦੇ
ਦੋ ਚਾਨਣਾ ਵਾਂਗ
ਹਨੇਰੀਆਂ ਨੁਕਰਾਂ 'ਚ ਅੱਜ
ਜੋ ਬੁਲ੍ਹ ਮਿਲੇ ਹਨ
ਕਿ ਉਨ੍ਹਾਂ ਨੂ ਚਾਨਣਾ ਦੀ
ਪਛਾਣ ਹੈ !
ਦੋ ਗੁਲਾਬੀ ਪੱਤੀਆਂ ਵਾਂਗ
ਚਿਕੜਾ ਦੀ ਗੋਦ ਵਿਚ
ਜੋ ਦਿਲ ਖਿਲੇ ਹਨ
ਕਿ ਉਨ੍ਹਾਂ ਨੂ
ਕੰਢੇਆਂ ਦੀ ਪਛਾਣ ਹੈ !!
---ਦਮਨ
੦੯/੧੨/੨੦੧੦
ओपरे !
बंद ताकिया 'चों पलम्दे;
दो चानना वांग
हनेरिआं नुकरां 'च अज्ज
जो बुल्ह मिले हन
कि उन्हां नु
चानना दी पछाण है !
दो गुलाबी पत्तिया वांग
चिकड़ा दी गोद विच
जो दिल खिले हन
कि उन्हां नु
कन्धयां दी पछाण है !!