Image by Jörg Weingrill via Flickr
The snow flakesfalling
on my doorstep !
My heartbeats
melting these
into tear drops !
ਬਰਫ ਦੇ ਫੰਬੇ
ਡਿਗ ਡਿਗ ਪੈਣ
ਮੁਹਾਠਾਂ ਉਤੇ !
ਸੀਨੇ ਦੀਆਂ ਹ੍ਵਾੜਾਂ
ਖੋਰ ਉਨ੍ਹਾ ਨੂੰ
ਪਾਣੀ ਪਾਣੀ
ਕਰੀ ਜਾਂਦੀਆਂ !
---ਦਮਨ
੧੯/੦੮/੨੦੧੦
برف دے فنبے
ڈگ ڈگ پین
محاٹھان اتے
سینے دیاں حوارحاں
کھور انہاں نوں
پانی پانی
کری جاندیاں
---دمن
١٩/٠٨/٢٠١٠
No comments:
Post a Comment