Image by *L*u*z*A* via Flickr
SPRING!Yellow, dry jingling, chiming leaves
I picked in the full moon nights
pleasant, beautiful dreams
I knitted in the silence of nights!
---daman
26/11/2010
''ਬਸੰਤ''
ਪੀਲੇ, ਸੁੱਕੇ, ਛਣ ਛਣ ਕਰਦੇ ਪੱਤੇ
ਮੈਂ ਚਾਨਣੀਆਂ ਰਾਤਾਂ 'ਚ ਚੁਣੇ ,
ਬਸੰਤ ਵਰਗੇ ਹਸੀਨ ਖਵਾਬ ,
ਮੈਂ ਰਾਤ ਦੀ ਚੁੱਪ ਵਿਚ ਉਣੇੰ !
---ਦਮਨ
੨੬/੧੧/੨੦੧੦
(Panjabi transcript)
बसंत
पीले, सुक्के, छन छन करदे पत्ते
मैं चननीआं रातां 'च चुने
बसंत वर्गे हसीन ख्वाब
मैं रात दी चुप विच उंने !
---दमन
२६/११/२०१०
(Hindi transcript)
No comments:
Post a Comment