Image via Wikipedia
झड गईंआं टाहली दीयां पत्तियावे यार !
ते टाहली दी एह लाश
यारा ! मेरी तकदीर है !
ढल गयी खिजावा दी जवानी
मेरे यार !
ते बाहर
तेरे ख्वाब दी ताबीर है !!
---दमन
ਝੜ ਗ਼ਯੀਆਂ ਟਾਹਲੀ ਦੀਯਾਂ
ਇਹ ਪੱਤੀਆਂ ਵੇ ਯਾਰ!
ਤੇ ਟਾਹਲੀ ਦੀ ਇਹ ਲਾਸ਼ !
ਯਾਰਾ ਮੇਰੀ ਤਕ਼ਦੀਰ ਹੈ !
ਢਲ ਗਈ ਖਿਜ਼ਾਵਾਂ ਦੀ ਜਵਾਨੀ
ਮੇਰੇ ਯਾਰ!
ਤੇ ਬਹਾਰ
ਤੇਰੇ ਖਵਾਬ ਦੀ ਤਾਬੀਰ ਹੈ !!
---ਦਮਨ
No comments:
Post a Comment