Welcome

You are welcome to my blog. feel free to write a comment,suggest and to review. No one is perfect in this world and I am no exception. Your comments shall help make me a better person and write better. Thank you !

Sunday, May 11, 2014

YOUR MEMORIES HAVE COME AFTER A LONG TIME

ਬੜੇ ਚਿਰਾਂ ਬਾਅਦ
ਤੁੱਸੀ ਯਾਦ ਆਏ e
ਪਰ ਯਾਦ ਆਏ ਵਾਹਵਾ ਰੱਜ ਕੇ
ਅੱਸੀ ਬੁਕ ਬੁਕ ਹੰਜੂ ਨੀਰ ਵਹਾਏ
ਪਰ ਲੋਕਾਂ ਤੋਂ ਮੂੰਹ ਕੱਜ ਕੇ !

ਭੁਜਦੇ ਥਲਾਂ ਵਿਚ
ਮੀਂਹ ਵਰ੍ਹਦਾ ਜੇਓਂ
ਯਾਦਾਂ ਛੇਹ੍ਬਰ ਲਾਈ
ਵੀਰਾਨੇ ਸਰਸਬਜ਼ ਬਹਾਰਾਂ
ਸ਼ੁਕਰਾਨਾ ਮੇਰੇ ਸਾਈਂ

ਸ਼ੁਕਰ ਸਾਈਂ
ਤੁਸੀਂ ਝਾਤੀ ਮਾਰੀ
ਪਲਕਾਂ ਓਹਲੇ ਲੁਕ ਕੇ !

---ਦਮਨ
10/05/2014

BADE CHIRAAN BAAD
TUSI  YAAD AAYE
PAR YAAD AAYE WAHWA RAJJ KE
ASI BUK BUK HANJU NEER WAHAE
PAR LOKAN TON MOONH KAJJ KE!

BHUJDE THALAAN VICH
MEENH WARHDA JEON
YAADAN CHHEHBAR LAYI
VEERANE SARSABZ BAHARAN
SHUKRANA MERE SAI

SHUKR SAI
TUSSI JHATI MAARI
PALKAN OHLE LUK KE!

 ---daman
10/05/2014

No comments: