سجن جے ہووے طبیب صدیندہ
میں لکھ شکر مناواں
درشن کرن بہانے دل دیاں
پیدان لے کے جاواں
جد وہ میری نبض ٹٹولے
جند تلی تے رکھاں
اس دی چھوہ بن متی ہوواں
چھوئی موئی بن جاواں
- l.
सज्जन जे होवे तबीब सदीन्दा मैं लख शुकर मनावां
दर्शन करन बहाने दिल दियां
पीडां लै के जावां
जद्द ओह मेरी नब्ज़ टटोले
जिन्द तली ते रखां
उसदी छोह बिन मिटटी होवां
छुई मुई बण जावां !!
---दमन
२९/०७/२०१०
ਸਜਣ ਜੇ ਹੋਵੇ ਤਬੀਬ ਸਦੀਂਦਾ
ਮੈਂ ਲਖ ਸ਼ੁਕਰ ਮਨਾਵਾਂ
ਦਰਸ਼ਨ ਕਰਨ ਬਹਾਨੇ ਦਿਲ ਦੀਆਂ
ਪੀੜਾਂ ਲੈ ਕੇ ਜਾਵਾਂ
ਪੀੜਾਂ ਲੈ ਕੇ ਜਾਵਾਂ
ਜਦ ਓਹ ਮੇਰੀ ਨਬਜ਼ ਟਟੋਲੇ
ਜਿੰਦ ਤਲੀ ਤੇ ਰਖਾਂ
ਉਸ ਦੀ ਛੋਹ ਬਿਨ ਮਿੱਟੀ ਹੋਵਾਂ
ਛੁਈ ਮੁਈ ਬਣ ਜਵਾਨ !
---ਦਮਨ ੨੯/੦੭/੨੦੧੦
2 comments:
VERY NYC,,,sentiments expressed by you,,,goes exactly with the pic,,,js awesome i mus say,,,,,
Daman ji thnx a load,rahila
Shukriya, Rahila ji!
Daman
Post a Comment