Image by ah zut via Flickr
سر تے رکھ اٹھائی
بہار انہاں دے چکنے اوکھے
پر تو نہ گھبرائیں
انہاں ہتھ دبیندہ تک کے
ہتھ وٹان بہانے
سو کوہان دی دوری توں وی
اوانگے تیرے سائیں
---
دمن
ਗਮਾਂ ਦੀ ਬੋਝਲ ਪੰਡ ਨੀ ਜਿੰਦੇ
ਸਿਰ ਤੇ ਰਖ ਉਠਾਈ
ਭਾਰ ਇਨ੍ਹਾਂ ਦੇ ਚੁਕਣੇ ਔਖੇ
ਪਰ ਤੂ ਨਾ ਘਬਰਾਈ
ਇਨ੍ਹਾਂ ਹੇਠ ਦਬੀਂਦਾ ਤਕ ਕੇ
ਹਥ ਵਟਾੰਨ ਬਹਾਨੇ ,
ਸੌ ਕੋਹਾਂ ਦੀ ਦੂਰੀ ਤੋਂ ਵੀ
ਆਵਣਗੇ ਤੇਰੇ ਸਾਇੰ
---ਦਮਨ
੩੦/੦੭/੨੦੧੦
गमां दी बोझल पंड नि जिन्दे
सिर ते रख उठाई ,
भार इन्हां दे चुकने औखे
पर तू न घबराईं
इन्हां हेठ दबीन्दा तक के
हथ वाटां बहाने
सौ कोहाँ दी दूरी तोन वी
आवन्गे तेरे साईं !
---दमन
३०/ ०७ /२०१०
Zemanta helped me add links & pictures to this email. It can do it for you too.
No comments:
Post a Comment