Image by Serge Melki via Flickr
ਬਰਫ ਦੇ ਫੰਬੇ
ਡਿਗ ਡਿਗ ਪੇਣ
ਮੁਹਾਠ੍ਹਾਂ ਉਤੇ
ਸੀਨੇ ਦੀਯਾਂ ਹ੍ਵਾੜਾਂ
ਖੋਰ ਉਨ੍ਹਾਂ ਨੂੰ
ਪਾਣੀ ਪਾਣੀ ਕਰੀ ਜਾਂਦਿਯਾਂ !
--- ਦਮਨ
੧੯/੦੭ /੨੦੧੧
Haiku!
Snowflakes
falling on my door!
my sorrows
melting these into
water !
--- daman
19/07/2011
(No copyright of image is claimed.It belongs to the rightful owner)
No comments:
Post a Comment