Image by stefg74 via Flickr
Desire!!!This
peak like
young tits
is covered with
snow again !
A desire
has come to a boil
in the heart
of the young night!!
---daman
21/07/2011
ਖਵਾਹਿਸ਼ !
ਜਵਾਨ ਉਭਾਰਾਂ ਜਿਹੀ
ਇਸ ਚੋਟੀ ਉਤੇ
ਅੱਜ
ਫਿਰ ਬਰਫ ਪੇਈ ਹੈ ;
ਅੱਜ
ਇਕ ਖਵਾਹਿਸ਼
ਰਾਤ ਦੇ ਕੁਆਰੇ
ਸੀਨੇ ਅੰਦਰ
ਉਬਲ ਪੇਈ ਹੈ !!
---ਦਮਨ
੨੧/੦੭/੨੦੧੧
No comments:
Post a Comment